ਪਾਠ - 2
ivMfoz Ayksplorr
ਅਭਿਆਸ (Exercise)
1) ਖਾਲੀ ਥਾਵਾਂ ਭਰੋ: -
- ਵਿੰਡੋਜ਼ ਐਕਸਪਲੋਰਰ ਦੇ ਦੋ ਪੇਨ ਹੁੰਦੇ ਹਨ। ਇਹ ਹਨ ______ ਅਤੇ _______.
|
---|
(ੳ) | ਪਹਿਲਾ, ਦੂਜਾ | (ਅ) | ਖੱਬਾ, ਸੱਜਾ | (ੲ) | ਉਪਰਲਾ, ਹੈਠਲਾ | (ਸ) | ਫਾਈਲ, ਫੋਲਡਰ |
ਉੱਤਰ: (ਅ) ਖੱਬਾ, ਸੱਜਾ |
---|
- _______ ਵਿਊ ਇੱਕ ਫਾਈਲ ਦਾ ਸਾਈਜ਼, ਕਿਸਮ ਅਤੇ ਸੋਧਣ ਦੀ ਮਿਤੀ ਦੱਸਦਾ ਹੈ।
|
---|
(ੳ) | ਡਿਟੇਲਜ਼ | (ਅ) | ਟਾਈਲਜ਼ | (ੲ) | ਲਿਸਟ | (ਸ) | ਕੰਨਟੈਂਟ |
ਉੱਤਰ: (ੳ) ਡਿਟੇਲਜ਼ |
---|
- ______ ਆਪਸ਼ਨ ਦੀ ਵਰਤੋਂ ਕਿਸੇ ਆਈਟਮ ਨੂੰ ਉਸਦੀ ਥਾਂ ਤੋਂ ਮੂਵ ਕਰਨ ਲਈ ਕੀਤੀ ਜਾਂਦੀ ਹੈ।
|
---|
(ੳ) | ਕਾਪੀ | (ਅ) | ਪੇਸਟ | (ੲ) | ਕੱਟ | (ਸ) | ਡਿਲੀਟ |
ਉੱਤਰ: (ੲ) ਕੱਟ |
---|
- ਇੱਕ _________ ਸਾਡੇ ਕੰਪਿਊਟਰ ਵਿੱਚ ਤਸਵੀਰਾਂ, ਰੰਗਾਂ ਅਤੇ ਆਵਾਜ਼ਾਂ ਆਦਿ ਦਾ ਸੁਮੇਲ ਹੁੰਦਾ ਹੈ।
|
---|
(ੳ) | ਬੈਕਗ੍ਰਾਊਂਡ | (ਅ) | ਡੈਸਕਟਾਪ | (ੲ) | ਸਕ੍ਰੀਨਸੇਵਰ | (ਸ) | ਥੀਮ |
ਉੱਤਰ: (ਸ) ਥੀਮ |
---|
- ਇੱਕ ________ ਸਾਫਟਵੇਅਰ ਪ੍ਰੋਗਰਾਮ ਹੁੰਦਾ ਹੈ ਜੋ ਕਿ ਕੰਪਿਊਟਰ ਦੇ ਕੁਝ ਖਾਸ ਸਮੇਂ ਦੌਰਾਨ ਨਾ ਵਰਤਣ ਦੀ ਹਾਲਤ ਵਿੱਚ ਆਪਣੇ ਆਪ ਚੱਲ ਪੈਂਦੇ ਹਨ।
|
---|
(ੳ) | ਬੈਕਗ੍ਰਾਊਂਡ | (ਅ) | ਡੈਸਕਟਾਪ | (ੲ) | ਸਕ੍ਰੀਨਸੇਵਰ | (ਸ) | ਥੀਮ |
ਉੱਤਰ: (ੲ) ਸਕ੍ਰੀਨਸੇਵਰ |
---|